pa_obs-tq/content/23/01.md

421 B

ਯੂਸੁਫ਼ ਕਿਸ ਪ੍ਰਕਾਰ ਦਾ ਵਿਅਕਤੀ ਸੀ ?

ਉਹ ਇੱਕ ਧਰਮੀ ਪੁਰਖ ਸੀ |

ਯੂਸੁਫ਼ ਮਰਿਯਮ ਨਾਲ ਕੀ ਕਰਨ ਦੀ ਯੋਜਨਾ ਬਣਾ ਰਿਹਾ ਸੀ ਜਦੋਂ ਉਹ ਗਰਭਵੰਤੀ ਸੀ ?

ਉਹ ਚੁੱਪ-ਚਾਪ ਮਰਿਯਮ ਨੂੰ ਤਿਆਗ ਦੇਣਾ ਚਾਹੁੰਦਾ ਸੀ |