pa_obs-tq/content/22/04.md

610 B

ਇਲੀਸਬਤ ਕਿੰਨੇ ਸਮੇਂ ਦੀ ਗਰਭਵੰਤੀ ਸੀ ਜਦੋਂ ਦੂਤ ਮਰਿਯਮ ਤੇ ਪ੍ਰਗਟ ਹੋਇਆ ?

ਛੇ ਮਹੀਨੇ ਦੀ |

ਦੂਤ ਨੇ ਮਰਿਯਮ ਨੂੰ ਕੀ ਦੱਸਿਆ ਉਸ ਨਾਲ ਕੀ ਹੋਣ ਜਾ ਰਿਹਾ ਹੈ ?

ਉਹ ਗਰਭਵੰਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ |

ਦੂਤ ਦੇ ਅਨੁਸਾਰ ਯਿਸੂ ਕੌਣ ਹੋਵੇਗਾ ?

ਅੱਤ ਮਹਾਨ ਪਰਮੇਸ਼ੁਰ ਦਾ ਪੁੱਤਰ |