pa_obs-tq/content/22/02.md

679 B

ਦੂਤ ਨੇ ਜ਼ਕਰਯਾਹ ਨੂੰ ਆਪਣੇ ਪੁੱਤਰ ਦਾ ਕੀ ਨਾਮ ਰੱਖਣ ਲਈ ਕਿਹਾ ?

ਉਸ ਦਾ ਨਾਮ ਯੂਹੰਨਾ ਹੋਵੇਗਾ |

ਦੂਤ ਨੇ ਕੀ ਕਿਹਾ ਕਿ ਯੂਹੰਨਾ ਆਪਣੇ ਜੀਵਨ ਵਿੱਚ ਕੀ ਕਰੇਗਾ ?

ਯੂਹੰਨਾ ਮਸੀਹਾ ਲਈ ਲੋਕਾਂ ਨੂੰ ਤਿਆਰ ਕਰੇਗਾ |

ਜ਼ਕਰਯਾਹ ਨੇ ਕਿਉਂ ਵਿਸ਼ਵਾਸ ਨਹੀਂ ਕੀਤਾ ਕਿ ਉਸਦੀ ਪਤਨੀ ਇਲੀਸਬਤ ਪੁੱਤਰ ਜਣੇਗੀ ?

ਉਹ ਬਹੁਤ ਬੁੱਢੇ ਹੋ ਚੁੱਕੇ ਸਨ |