pa_obs-tq/content/21/13.md

393 B

ਮਸੀਹਾ ਨੂੰ ਕੁਚਲਣ ਲਈ ਪਰਮੇਸ਼ੁਰ ਦੀ ਇਹ ਇੱਛਾ ਕਿਉਂ ਸੀ ?

ਕਿਉਂਕਿ ਮਸੀਹਾ, ਸਿੱਧ ਹੋਣ ਕਰਕੇ ਲੋਕਾਂ ਦੇ ਪਾਪਾਂ ਲਈ ਸਜ਼ਾ ਲਵੇਗਾ ਅਤੇ ਪਰਮੇਸ਼ੁਰ ਅਤੇ ਲੋਕਾਂ ਦੇ ਵਿਚਕਾਰ ਸ਼ਾਂਤੀ ਲਿਆਵੇਗਾ |