pa_obs-tq/content/21/01.md

398 B

ਪਰਮੇਸ਼ੁਰ ਨੇ ਮਸੀਹਾ ਨੂੰ ਭੇਜਣ ਦਾ ਫ਼ੈਸਲਾ ਸਭ ਤੋਂ ਪਹਿਲਾਂ ਕਦੋਂ ਕੀਤਾ ?

ਬਿਲਕੁੱਲ ਆਦ ਵਿੱਚ ਹੀ |

ਮਸੀਹਾ ਸ਼ੈਤਾਨ ਨਾਲ ਕੀ ਕਰੇਗਾ ?

ਮਸੀਹਾ ਸ਼ੈਤਾਨ ਨੂੰ ਪੂਰੀ ਤਰ੍ਹਾਂ ਨਾਲ ਹਰਾ ਦੇਵੇਗਾ |