pa_obs-tq/content/20/08.md

503 B

ਜਦੋਂ ਯਹੂਦਾਹ ਦੇ ਰਾਜਾ ਨੇ ਵਿਦਰੋਹ ਕੀਤਾ ਤਾਂ ਨਬੂਕਦਨੱਸਰ ਦੇ ਸਿਪਾਹੀਆਂ ਨੇ ਉਸ ਨਾਲ ਕੀ ਕੀਤਾ ?

ਉਹਨਾਂ ਨੇ ਉਸਦੇ ਲੜਕੇ ਉਸ ਦੇ ਸਾਹਮਣੇ ਮਾਰ ਦਿੱਤੇ, ਉਸ ਨੂੰ ਅੰਨ੍ਹਾ ਕਰ ਦਿੱਤਾ ਅਤੇ ਉਸ ਨੂੰ ਦੂਰ ਬਾਬਲ ਦੀ ਜ਼ੇਲ੍ਹ ਵਿੱਚ ਪਾਉਣ ਲਈ ਲੈ ਗਏ |