pa_obs-tq/content/20/05.md

424 B

ਕੀ ਯਹੂਦਾਹ ਦੇ ਰਾਜ ਦੇ ਲੋਕਾਂ ਨੇ ਪਰਮੇਸ਼ੁਰ ਦੀ ਆਗਿਆਕਾਰੀ ਕੀਤੀ ਜਦੋਂ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਇਸਰਾਏਲ ਦੇ ਸਾਮਰਾਜ ਨੂੰ ਸਜਾ ਮਿਲੀ ਹੈ ?

ਨਹੀਂ, ਉਹ ਲਗਾਤਾਰ ਬੁੱਤਾਂ ਦੀ ਪੂਜਾ ਕਰਦੇ ਰਹੇ |