pa_obs-tq/content/20/01.md

544 B

ਉਹ ਕਿਹੜੀ ਚੇਤਾਵਨੀ ਸੀ ਜੋ ਨਬੀਆਂ ਨੇ ਲੋਕਾਂ ਨੂੰ ਸੁਣਾਈ ?

ਉਹਨਾਂ ਨੇ ਉਹਨਾਂ ਨੂੰ ਤੋਬਾ ਕਰਨ ਅਤੇ ਪਰਮੇਸ਼ੁਰ ਦੀ ਅਰਾਧਨਾ ਕਰਨ ਲਈ ਕਿਹਾ |

ਨਬੀਆਂ ਤੋਂ ਮਿਲੇ ਸੰਦੇਸ਼ ਪ੍ਰਤੀ ਲੋਕਾਂ ਨੇ ਕੀ ਪ੍ਰਤੀਕਿਰਿਆ ਦਿਖਾਈ ?

ਲੋਕਾਂ ਨੇ ਆਗਿਆਕਾਰੀ ਕਰਨ ਤੋਂ ਇਨਕਾਰ ਕੀਤਾ |