pa_obs-tq/content/19/17.md

961 B

ਆਮ ਤੌਰ ਤੇ ਲੋਕਾਂ ਨੇ ਨਬੀਆਂ ਨਾਲ ਕਿਸ ਤਰ੍ਹਾਂ ਦਾ ਵਰਤਾਵ ਕੀਤਾ ?

ਲੋਕਾਂ ਨੇ ਨਬੀਆਂ ਨਾਲ ਚੰਗਾ ਵਰਤਾਵ ਨਹੀਂ ਕੀਤਾ ਅਤੇ ਕਈ ਵਾਰ ਤਾਂ ਉਹਨਾਂ ਨੂੰ ਮਾਰ ਹੀ ਦਿੱਤਾ |

ਲੋਕਾਂ ਨੇ ਕਿਸ ਤਰ੍ਹਾਂ ਯਿਰਮੀਯਾਹ ਨਬੀ ਨਾਲ ਦੁਰਵਿਵਹਾਰ ਕੀਤਾ ?

ਲੋਕਾਂ ਨੇ ਯਿਰਮੀਯਾਹ ਨੂੰ ਸੁੱਕੇ ਖੂਹ ਵਿੱਚ ਸੁੱਟ ਦਿੱਤਾ ਅਤੇ ਉਸ ਨੂੰ ਉੱਥੇ ਮਰਨ ਲਈ ਛੱਡ ਦਿੱਤਾ |

ਕੀ ਯਿਰਮੀਯਾਹ ਖੂਹ ਵਿੱਚ ਮਰ ਗਿਆ ?

ਨਹੀਂ |ਰਾਜੇ ਨੂੰ ਉਸ ਉੱਤੇ ਦਯਾ ਆਈ ਅਤੇ ਆਪਣੇ ਨੌਕਰਾਂ ਤੋਂ ਉਸ ਨੂੰ ਬਾਹਰ ਕਢਵਾ ਲਿਆ |