pa_obs-tq/content/19/11.md

807 B

ਕਿਸ ਪ੍ਰਕਾਰ ਪਰਮੇਸ਼ੁਰ ਨੇ ਪ੍ਰਗਟ ਕੀਤਾ ਕਿ ਉਹ ਸੱਚਾ ਪਰਮੇਸ਼ੁਰ ਹੈ ?

ਪਰਮੇਸ਼ੁਰ ਨੇ ਅਕਾਸ਼ ਤੋਂ ਅੱਗ ਭੇਜੀ ਅਤੇ ਮੀਟ, ਲੱਕੜੀ, ਪੱਥਰ, ਮਿੱਟੀ ਅਤੇ ਬੇਦੀ ਦੇ ਚੁਫੇਰੇ ਪਾਣੀ ਨੂੰ ਭਸਮ ਕਰ ਦਿੱਤਾ |

ਕਿਵੇਂ ਲੋਕਾਂ ਨੇ ਪ੍ਰਤੀਕਿਰਿਆ ਦਿਖਾਈ ਜਦੋਂ ਉਹਨਾਂ ਨੇ ਸ਼ਕਤੀ ਦੇ ਇਸ ਪ੍ਰਗਟੀਕਰਨ ਨੂੰ ਦੇਖਿਆ ?

ਉਹ ਧਰਤੀ ਤੇ ਡਿੱਗ ਪਏ ਅਤੇ ਕਿਹਾ, “ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ !ਯਹੋਵਾਹ ਪਰਮੇਸ਼ੁਰ ਹੈ !”