pa_obs-tq/content/18/06.md

350 B

ਕਿਹੜਾ ਮੂਰਖਤਾ ਦਾ ਉੱਤਰ ਰਹਬੁਆਮ ਨੇ ਲੋਕਾਂ ਨੂੰ ਦਿੱਤਾ ?

ਮੈਂ ਆਪਣੇ ਪਿਤਾ ਸੁਲੇਮਾਨ ਨਾਲੋਂ ਜ਼ਿਆਦਾ ਤੁਹਾਡੇ ਕੰਮ ਨੂੰ ਸਖ਼ਤ ਅਤੇ ਤੁਹਾਡੀ ਸਜ਼ਾ ਨੂੰ ਡਾਢਾ ਕਰਾਂਗਾ |