pa_obs-tq/content/17/14.md

752 B

ਕਿਸ ਤਰ੍ਹਾਂ ਪਰਮੇਸ਼ੁਰ ਨੇ ਦਾਊਦ ਨੂੰ ਉਸਦੇ ਪਾਪ ਦੀ ਸਜ਼ਾ ਦਿੱਤੀ ?

ਦਾਊਦ ਦਾ ਲੜਕਾ ਮਰ ਗਿਆ, ਸਾਰੀ ਜ਼ਿੰਦਗੀ ਦਾਊਦ ਦੇ ਘਰਾਣੇ ਵਿੱਚ ਲੜਾਈ ਰਹੀ ਅਤੇ ਦਾਊਦ ਦੀ ਸ਼ਕਤੀ ਬਹੁਤ ਘੱਟ ਗਈ |

ਕੀ ਪਰਮੇਸ਼ੁਰ ਦਾਊਦ ਦੀ ਬੇਵਫ਼ਾਈ ਦੇ ਬਾਵਜ਼ੂਦ ਵੀ ਦਾਊਦ ਨਾਲ ਆਪਣੇ ਵਾਅਦੇ ਬਣਾਈ ਰੱਖਦਾ ਹੈ ?

ਹਾਂ |

ਬਾਅਦ ਵਿੱਚ ਦਾਊਦ ਅਤੇ ਬਥ-ਸ਼ਬਾ ਦੇ ਪੈਦਾ ਹੋਏ ਲੜਕੇ ਦਾ ਕੀ ਨਾਮ ਸੀ ?

ਸੁਲੇਮਾਨ |