pa_obs-tq/content/17/07.md

970 B

ਪਰਮੇਸ਼ੁਰ ਨੇ ਦਾਊਦ ਨੂੰ ਮੰਦਰ ਬਣਾਉਣ ਦੀ ਮਨਜ਼ੂਰੀ ਕਿਉਂ ਨਾ ਦਿੱਤੀ ?

ਦਾਊਦ ਯੁੱਧ ਕਰਨ ਵਾਲਾ ਵਿਅਕਤੀ ਸੀ |

ਪਰਮੇਸ਼ੁਰ ਨੇ ਕਿਸ ਨੂੰ ਕਿਹਾ ਕਿ ਉਹ ਉਸਦਾ ਮੰਦਰ ਬਣਾਵੇਗਾ ?

ਦਾਊਦ ਦਾ ਪੁੱਤਰ ਮੰਦਰ ਬਣਾਵੇਗਾ |

ਕਿਹੜਾ ਮਹਾਨ ਵਾਅਦਾ ਪਰਮੇਸ਼ੁਰ ਨੇ ਦਾਊਦ ਨੂੰ ਦਿੱਤਾ ਸੀ ?

ਪਰਮੇਸ਼ੁਰ ਨੇ ਦਾਊਦ ਨਾਲ ਵਾਅਦਾ ਕੀਤਾ ਉਸਦੀ ਸੰਤਾਨ ਪਰਮੇਸ਼ੁਰ ਦੇ ਲੋਕਾਂ ਉੱਤੇ ਹਮੇਸ਼ਾ ਰਾਜ ਕਰੇਗੀ |

ਕਿਹੜਾ ਮਹਾਨ ਕੰਮ ਮਸੀਹਾ ਕਰੇਗਾ ?

ਉਹ ਜਗਤ ਦੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ |