pa_obs-tq/content/17/03.md

549 B

ਇਹ ਕਿਉਂ ਅਜੀਬ ਗੱਲ ਸੀ ਕਿ ਦਾਊਦ ਗੋਲਿਅਥ ਨੂੰ ਮਾਰਨ ਦੇ ਯੋਗ ਸੀ ?

ਗੋਲਿਅਥ ਇੱਕ ਸਿੱਖਿਆ ਹੋਇਆ ਸਿਪਾਹੀ ਸੀ, ਬਹੁਤ ਤਕੜਾ, ਅਤੇ ਲੱਗ-ਭੱਗ ਤਿੰਨ ਮੀਟਰ ਲੰਬਾ !

ਇਸਰਾਏਲ ਦੇ ਲੋਕਾਂ ਨੇ ਦਾਊਦ ਦੀ ਪ੍ਰਸ਼ੰਸਾ ਕਿਉਂ ਕੀਤੀ ?

ਉਸ ਨੇ ਇਸਰਾਏਲ ਦੇ ਦੁਸ਼ਮਣਾ ਉੱਤੇ ਫਤਹਿ ਪਾਈ |