pa_obs-tq/content/17/02.md

220 B

ਰਾਜਾ ਬਣਨ ਤੋਂ ਪਹਿਲਾਂ ਦਾਊਦ ਦਾ ਕੀ ਧੰਦਾ ਸੀ ?

ਉਹ ਇੱਕ ਚਰਵਾਹਾ ਸੀ ਜੋ ਭੇਡਾਂ ਦੀ ਦੇਖ਼-ਭਾਲ ਕਰਦਾ ਸੀ |