pa_obs-tq/content/16/18.md

652 B

ਲੋਕਾਂ ਨੇ ਪਰਮੇਸ਼ੁਰ ਕੋਲੋਂ ਇੱਕ ਰਾਜਾ ਕਿਉਂ ਮੰਗਿਆ ?

ਦੂਸਰੀਆਂ ਸਾਰੀਆਂ ਜਾਤੀਆਂ ਕੋਲ ਰਾਜੇ ਸਨ, ਅਤੇ ਉਹ ਚਾਹੁੰਦੇ ਸਨ ਕੋਈ ਉਹਨਾਂ ਦੀ ਯੁੱਧ ਵਿੱਚ ਅਗਵਾਈ ਕਰੇ |

ਕਿਸ ਤਰ੍ਹਾਂ ਪਰਮੇਸ਼ੁਰ ਨੇ ਉਹਨਾਂ ਦੇ ਬੇਨਤੀ ਦਾ ਉੱਤਰ ਦਿੱਤਾ ?

ਉਸ ਨੇ ਉਹਨਾਂ ਨੂੰ ਇੱਕ ਰਾਜਾ ਦਿੱਤਾ ਜਿਸ ਤਰ੍ਹਾਂ ਦਾ ਉਹਨਾਂ ਨੇ ਮੰਗਿਆ ਸੀ |