pa_obs-tq/content/16/17.md

479 B

ਕਿਹੜਾ ਨਮੂਨਾ ਸੀ ਜੋ ਇਸਰਾਏਲ ਨੇ ਬਹੁਤ ਵਾਰ ਦੁਹਰਾਇਆ ?

ਇਸਰਾਏਲ ਪਾਪ ਕਰਦਾ ਰਿਹਾ, ਪਰਮੇਸ਼ੁਰ ਉਹਨਾਂ ਨੂੰ ਸਜਾ ਦਿੰਦਾ ਰਿਹਾ, ਉਹ ਤੋਬਾ ਕਰਦੇ ਰਹੇ, ਅਤੇ ਪਰਮੇਸ਼ੁਰ ਉਹਨਾਂ ਨੂੰ ਬਚਾਉਣ ਲਈ ਇੱਕ ਛੁਟਕਾਰਾ ਦੇਣ ਵਾਲਾ ਭੇਜਦਾ ਰਿਹਾ |