pa_obs-tq/content/16/11.md

676 B

ਹੋਰ ਕਿਹੜੇ ਨਿਸ਼ਾਨ ਪਰਮੇਸ਼ੁਰ ਨੇ ਗਿਦਾਊਨ ਨੂੰ ਦਿੱਤੇ ਕਿ ਉਹ ਨਾ ਡਰੇ ?

ਗਿਦਾਊਨ ਨੇ ਇੱਕ ਮਿਦਾਯਾਨੀ ਸਿਪਾਹੀ ਨੂੰ ਆਪਣਾ ਸੁਪਨਾ ਸੁਣਾਉਦੇ ਸੁਣਿਆ ਕਿ ਗਿਦਾਊਨ ਦੀ ਫੌਜ਼ ਮਿਦਯਾਨੀਆਂ ਦੀ ਸੈਨਾਂ ਨੂੰ ਹਰਾ ਦੇਵੇਗੀ |

ਗਿਦਾਊਨ ਨੇ ਮਿਦਯਾਨੀ ਸਿਪਾਹੀ ਦਾ ਸੁਪਨਾ ਸੁਣਨ ਤੋਂ ਬਾਅਦ ਕੀ ਕੀਤਾ ?

ਉਸ ਨੇ ਪਰਮੇਸ਼ੁਰ ਦੀ ਅਰਾਧਨਾ ਕੀਤੀ |