pa_obs-tq/content/16/09.md

592 B

ਉਹ ਕਿਹੜੇ ਦੋ ਚਿੰਨ੍ਹ ਸਨ ਜੋ ਪਰਮੇਸ਼ੁਰ ਨੇ ਦਿੱਤੇ ਕਿ ਉਹ ਸਾਬਤ ਕਰੇ ਕਿ ਉਹ ਇਸਰਾਏਲੀਆਂ ਨੂੰ ਗਿਦਾਊਨ ਦੁਆਰਾ ਬਚਾਵੇਗਾ ?

ਪਰਮੇਸ਼ੁਰ ਨੇ ਹੋਣ ਦਿੱਤਾ ਕਿ ਤੜਕੇ ਦੀ ਤ੍ਰੇਲ ਸਿਰਫ਼ ਕੱਪੜੇ ਉੱਤੇ ਪਵੇ ਅਤੇ ਧਰਤੀ ਉੱਤੇ ਨਾ ਅਤੇ ਫਿਰ ਤ੍ਰੇਲ ਸਿਰਫ਼ ਧਰਤੀ ਉੱਤੇ ਪਈ ਅਤੇ ਕੱਪੜੇ ਉੱਤੇ ਨਹੀਂ |