pa_obs-tq/content/16/03.md

467 B

ਜਦੋਂ ਇਸਰਾਏਲੀਆਂ ਨੇ ਮਦਦ ਲਈ ਦੁਹਾਈ ਦਿੱਤੀ ਤਾਂ ਪਰਮੇਸ਼ੁਰ ਨੇ ਕਿਸ ਤਰ੍ਹਾਂ ਪ੍ਰਤੀਕਿਰਿਆ ਦਿਖਾਈ ?

ਉਸ ਨੇ ਉਹਨਾਂ ਲਈ ਇੱਕ ਛੁਟਕਾਰਾ ਦੇਣ ਵਾਲਾ ਦਿੱਤਾ ਜੋ ਉਹਨਾਂ ਨੂੰ ਬਚਾਏ ਅਤੇ ਉਹਨਾਂ ਦੇ ਦੇਸ਼ ਵਿੱਚ ਸ਼ਾਂਤੀ ਲਿਆਵੇ |