pa_obs-tq/content/15/09.md

563 B

ਕਿਸ ਤਰ੍ਹਾਂ ਪਰਮੇਸ਼ੁਰ ਇਸਰਾਏਲ ਲਈ ਅੰਮੋਰੀਆਂ ਦੇ ਵਿਰੁੱਧ ਲੜਿਆ ?

ਉਸ ਨੇ ਅੰਮੋਰੀਆਂ ਨੂੰ ਉਲਝਨ ਵਿੱਚ ਪਾ ਦਿੱਤਾ, ਉਹਨਾਂ ਉੱਤੇ ਵੱਡੇ ਵੱਡੇ ਗੜੇ ਵਰਸਾਏ ਅਤੇ ਅਤੇ ਸੂਰਜ ਨੂੰ ਇੱਕ ਜਗ੍ਹਾ ਤੇ ਖੜਾ ਕਰ ਦਿੱਤਾ ਕਿ ਇਸਰਾਏਲੀਆਂ ਨੂੰ ਉਹਨਾਂ ਦੇ ਮਾਰਨ ਲਈ ਸਹੀ ਸਮਾ ਮਿਲੇ |