pa_obs-tq/content/15/06.md

563 B

ਗਿਬਓਨੀਆਂ ਨੇ ਇਸਰਾਏਲੀਆਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਣ ਲਈ ਕਿਵੇਂ ਚਲਾਕੀ ਕੀਤੀ ?

ਉਹਨਾਂ ਨੇ ਕਿਹਾ ਕਿ ਉਹ ਕਨਾਨ ਤੋਂ ਦੂਰ ਦੇਸ਼ ਦੇ ਰਹਿਣ ਵਾਲੇ ਹਨ |

ਯਹੋਸ਼ੁਆ ਅਤੇ ਇਸਰਾਏਲੀ ਕਿਉਂ ਨਾ ਜਾਣ ਸਕੇ ਕਿ ਗਿਬਓਨੀ ਝੂਠ ਬੋਲ ਰਹੇ ਹਨ ?

ਉਹਨਾਂ ਨੇ ਪਰਮੇਸ਼ੁਰ ਤੋਂ ਨਾ ਪੁੱਛਿਆ |