pa_obs-tq/content/15/05.md

574 B

ਜਦੋਂ ਜ਼ਾਜਕਾਂ ਨੇ ਤੁਰ੍ਹੀਆਂ ਫੂਕੀਆਂ ਅਤੇ ਸਿਪਾਹੀਆਂ ਨੇ ਜੈਕਾਰਾ ਲਾਇਆ ਤਦ ਕੀ ਹੋਇਆ?

ਯਰੀਹੋ ਦੀਆਂ ਦੀਵਾਰਾਂ ਢਹਿ ਪਈਆਂ ਤਾਂ ਕਿ ਇਸਰਾਏਲੀ ਸ਼ਹਿਰ ਵਿੱਚ ਸਭ ਕੁੱਝ ਤਬਾਹ ਕਰ ਦੇਣ |

ਰਹਾਬ ਅਤੇ ਉਸਦੇ ਪਰਿਵਾਰ ਨਾਲ ਕੀ ਹੋਇਆ ?

ਉਹ ਮਾਰੇ ਨਹੀਂ ਗਏ ਅਤੇ ਇਸਰਾਏਲ ਦੇ ਭਾਗ ਬਣ ਗਏ |