pa_obs-tq/content/15/03.md

656 B

ਇਸਰਾਏਲੀਆਂ ਨੇ ਯਰੀਹੋ ਉੱਤੇ ਕਿਸ ਤਰ੍ਹਾਂ ਹਮਲਾ ਕੀਤਾ ?

ਉਹਨਾਂ ਨੇ ਛੇ ਦਿਨ ਤੀਕ ਸ਼ਹਿਰ ਦੇ ਦੁਆਲੇ ਹਰ ਦਿਨ ਇੱਕ ਚੱਕਰ ਲਾਇਆ ਅਤੇ ਸੱਤਵੇਂ ਦਿਨ ਉਹਨਾਂ ਨੇ ਸੱਤ ਵਾਰ ਚੱਕਰ ਲਾਇਆ |ਜਦੋਂ ਉਹਨਾਂ ਨੇ ਆਖ਼ਰੀ ਵਾਰ ਸ਼ਹਿਰ ਦਾ ਚੱਕਰ ਲਾਇਆ ਤਾਂ ਜ਼ਾਜਕਾਂ ਨੇ ਆਪਣੀਆਂ ਤੁਰ੍ਹੀਆਂ ਫੂਕੀਆਂ ਅਤੇ ਸਿਪਾਹੀਆਂ ਨੇ ਜੈਕਾਰਾ ਲਾਇਆ |