ਪਰਮੇਸ਼ੁਰ ਮੂਸਾ ਦੁਆਰਾ ਚੱਟਾਨ ਨੂੰ ਮਾਰਨ ਦੇ ਕਾਰਨ ਕਿਉਂ ਗੁੱਸੇ ਸੀ ?
ਕਿਉਂਕਿ ਮੂਸਾ ਨੇ ਪਰਮੇਸ਼ੁਰ ਦੇ ਕਹੇ ਅਨੁਸਾਰ ਚੱਟਾਨ ਨੂੰ ਹੁਕਮ ਨਾ ਦੇ ਕੇ ਪਰਮੇਸ਼ੁਰ ਦਾ ਅਨਾਦਰ ਕੀਤਾ |
ਕਿਸ ਤਰ੍ਹਾਂ ਪਰਮੇਸ਼ੁਰ ਨੇ ਮੂਸਾ ਦੀ ਉਲੰਘਣਾ ਦੀ ਸਜ਼ਾ ਦਿੱਤੀ ?
ਪਰਮੇਸ਼ੁਰ ਨੇ ਕਿਹਾ ਕੀ ਮੂਸਾ ਵਾਅਦੇ ਦੇ ਦੇਸ਼ ਵਿੱਚ ਪ੍ਰਵੇਸ਼ ਨਹੀਂ ਕਰੇਗਾ |