pa_obs-tq/content/14/12.md

447 B

ਜਦੋਂ ਲੋਕ ਕੁੜ ਕੁੜਾਏ ਅਤੇ ਪਰਮੇਸ਼ੁਰ ਨੂੰ ਉਲਾਹਮਾਂ ਦੇਣ ਲੱਗੇ ਤਾਂ ਪਰਮੇਸ਼ੁਰ ਨੇ ਕਿਸ ਤਰ੍ਹਾਂ ਪ੍ਰਤੀਕਿਰਿਆ ਦਿਖਾਈ ?

ਪਰਮੇਸ਼ੁਰ ਤਦ ਵੀ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਵਾਅਦੇ ਪ੍ਰਤੀ ਵਫ਼ਾਦਾਰ ਸੀ |