pa_obs-tq/content/14/11.md

521 B

ਕਿੰਨਾ ਸਮਾਂ ਇਸਰਾਏਲੀ ਜੰਗਲ ਵਿੱਚ ਘੁੰਮਦੇ ਰਹੇ ?

ਚਾਲੀ ਸਾਲ |

ਕਿਸ ਤਰ੍ਹਾਂ ਪਰਮੇਸ਼ੁਰ ਨੇ ਜੰਗਲ ਵਿੱਚ ਇਸਰਾਏਲੀਆਂ ਲਈ ਮੁਹੱਇਆ ਕੀਤਾ ?

ਉਸ ਨੇ ਉਹਨਾਂ ਨੂੰ “ਮੰਨਾ”, ਬਟੇਰਿਆਂ ਦੇ ਝੁੰਡ ਦਿੱਤੇ ਅਤੇ ਉਹਨਾਂ ਦੇ ਕੱਪੜੇ ਅਤੇ ਜੁੱਤੀਆਂ ਨਾ ਫਟੀਆਂ |