pa_obs-tq/content/14/08.md

489 B

ਪਰਮੇਸ਼ੁਰ ਨੇ ਕਿਵੇਂ ਕਿਹਾ ਕਿ ਉਹ ਲੋਕਾਂ ਨੂੰ ਉਹਨਾਂ ਦੀ ਉਲੰਘਣਾ ਦੀ ਸਜਾ ਦੇਵੇਗਾ ?

ਯਹੋਸ਼ੁਆ ਅਤੇ ਕਾਲੇਬ ਨੂੰ ਛੱਡ ਕੇ ਜਦ ਤੱਕ ਬਾਕੀ ਸਾਰੇ ਜਿਹੜੇ ਵੀਹ ਸਾਲ ਦੇ ਅਤੇ ਉਸ ਤੋਂ ਉੱਪਰ ਦੇ ਹਨ ਮਰ ਨਹੀਂ ਜਾਂਦੇ ਉਹ ਜੰਗਲ ਵਿੱਚ ਘੁੰਮਣਗੇ |