pa_obs-tq/content/14/06.md

293 B

ਯਹੋਸ਼ੁਆ ਅਤੇ ਕਾਲੇਬ ਨੇ ਕਨਾਨ ਦੇ ਲੋਕਾਂ ਬਾਰੇ ਕੀ ਕਿਹਾ ?

ਲੋਕ ਤਕੜੇ ਹਨ ਪਰ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ,ਯਹੋਵਾਹ ਸਾਡੇ ਲਈ ਲੜੇਗਾ !