pa_obs-tq/content/14/05.md

709 B

ਕਨਾਨ ਦੇਸ਼ ਬਾਰੇ ਬਾਰਾਂ ਭੇਤੀਆਂ ਨੇ ਕੀ ਕਿਹਾ ?

ਦੇਸ਼ ਬਹੁਤ ਉਪਜਾਊ ਹੈ ਅਤੇ ਫ਼ਸਲ ਬਹੁਤੀ ਹੈ |

ਕਿਉਂ ਦਸ ਭੇਤੀਆਂ ਨੇ ਕਿਹਾ ਕਿ ਇਸਰਾਏਲੀਆਂ ਨੂੰ ਕਨਾਨ ਦੇਸ਼ ਦੇ ਲੋਕਾਂ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ ?

ਉਹਨਾਂ ਨੇ ਕਿਹਾ, “ਸ਼ਹਿਰ ਮਜ਼ਬੂਤ ਹਨ ਅਤੇ ਲੋਕ ਬਲਵਾਨ ਹਨ |ਜੇ ਅਸੀਂ ਉਹਨਾਂ ਉੱਤੇ ਹਮਲਾ ਕਰੀਏ ਉਹ ਸਾਨੂੰ ਹਰਾ ਦੇਣਗੇ ਅਤੇ ਮਾਰ ਦੇਣਗੇ !”