pa_obs-tq/content/14/03.md

554 B

ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਨਾਨੀਆਂ ਨਾਲ ਕੀ ਕਰਨ ਨੂੰ ਕਿਹਾ ?

ਉਸ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਸਾਰਿਆਂ ਨੂੰ ਖ਼ਤਮ ਕਰ ਦੇਵੋ ਅਤੇ ਉਹਨਾਂ ਨਾਲ ਸ਼ਾਂਤੀ ਨਹੀਂ ਰੱਖਣੀ, ਉਹਨਾਂ ਨਾਲ ਵਿਆਹ ਨਹੀਂ ਕਰਨੇ ਅਤੇ ਉਹਨਾਂ ਦੀਆਂ ਸਾਰੀਆਂ ਮੂਰਤੀਆਂ ਨੂੰ ਤਬਾਹ ਕਰ ਦੇਵੋ |