pa_obs-tq/content/13/12.md

762 B

ਲੋਕਾਂ ਨੇ ਕੀ ਕੀਤਾ ਜਦੋਂ ਉਹ ਮੂਸਾ ਦੇ ਪਹਾੜ ਤੋਂ ਉਤਰਨ ਦੀ ਉਡੀਕ ਵਿੱਚ ਥੱਕ ਗਏ ?

ਉਹਨਾਂ ਨੇ ਹਾਰੂਨ ਨੂੰ ਕਿਹਾ ਕਿ ਉਹ ਉਹਨਾਂ ਲਈ ਇੱਕ ਸੋਨੇ ਦੀ ਮੂਰਤ ਬਣਾਵੇ ਅਤੇ ਤਦ ਉਹ ਉਸਦੀ ਉਪਾਸਨਾ ਕਰਨ ਅਤੇ ਉਸ ਅੱਗੇ ਬਲੀਆਂ ਦੇਣ ਲੱਗੇ |

ਕਿਉਂ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਤਬਾਹ ਨਾ ਕੀਤਾ ਜਦੋਂ ਉਹਨਾਂ ਨੇ ਉਲੰਘਣਾ ਕੀਤੀ ?

ਕਿਉਂਕਿ ਮੂਸਾ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ |