pa_obs-tq/content/13/09.md

492 B

ਲੋਕ ਆਪਣੇ ਪਾਪਾਂ ਨੂੰ ਕਿਸ ਤਰ੍ਹਾਂ ਢੱਕਦੇ ?

ਉਹ ਜ਼ਾਜਕ ਕੋਲ ਬਲੀ ਦੇ ਲਈ ਇੱਕ ਜਾਨਵਰ ਲੈ ਕੇ ਆਉਂਦੇ |ਬਲੀ ਦਾ ਲਹੂ ਉਹਨਾਂ ਦੇ ਪਾਪਾਂ ਨੂੰ ਢੱਕਦਾ ਸੀ |

ਪਰਮੇਸ਼ੁਰ ਨੇ ਆਪਣਾ ਜ਼ਾਜਕ ਹੋਣ ਲਈ ਕਿਸ ਨੂੰ ਚੁਣਿਆ ?

ਹਾਰੂਨ ਅਤੇ ਉਸ ਦੀ ਸੰਤਾਨ |