pa_obs-tq/content/12/12.md

670 B

ਇਸਰਾਏਲੀਆਂ ਨੇ ਕਿਸ ਤਰ੍ਹਾਂ ਪ੍ਰਤੀਕਿਰਿਆ ਦਿਖਾਈ ਜਦੋਂ ਉਹਨਾਂ ਨੇ ਦੇਖਿਆ ਕਿ ਮਿਸਰੀ ਮਰ ਗਏ ਹਨ ?

ਉਹਨਾਂ ਨੇ ਪਰਮੇਸ਼ੁਰ ਤੇ ਭਰੋਸਾ ਕੀਤਾ ਅਤੇ ਵਿਸ਼ਵਾਸ ਕੀਤਾ ਕਿ ਮੂਸਾ ਪਰਮੇਸ਼ੁਰ ਦਾ ਇੱਕ ਨਬੀ ਹੈ |

ਕਿਉਂ ਇਸਰਾਏਲੀਆਂ ਨੇ ਗੀਤ ਗਾਏ ਅਤੇ ਪਰਮੇਸ਼ੁਰ ਦੀ ਅਰਾਧਨਾ ਕੀਤੀ ?

ਕਿਉਂਕਿ ਉਸ ਨੇ ਉਹਨਾਂ ਨੂੰ ਮਿਸਰੀਆਂ ਤੋਂ ਬਚਾਇਆ |