pa_obs-tq/content/12/01.md

874 B

ਜਦੋਂ ਇਸਰਾਏਲੀ ਗਏ ਤਾਂ ਮਿਸਰੀਆਂ ਨੇ ਉਹਨਾਂ ਨੂੰ ਕੀ ਦਿੱਤਾ ?

ਜੋ ਕੁੱਝ ਵੀ ਉਹਨਾਂ ਨੇ ਮੰਗਿਆ ਇੱਥੋਂ ਤੱਕ ਸੋਨਾ, ਚਾਂਦੀ ਅਤੇ ਹੋਰ ਵੀ ਬਹੁਮੁੱਲੀਆਂ ਵਸਤਾਂ |

ਇਸਰਾਏਲੀਆਂ ਦੇ ਨਾਲ ਹੋ ਕਿਸ ਨੇ ਮਿਸਰ ਛੱਡਿਆ ?

ਕੁੱਝ ਹੋਰ ਦੂਸਰੇ ਦੇਸ਼ਾਂ ਦੇ ਲੋਕ ਵੀ ਜੋ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਸਨ |

ਪਰਮੇਸ਼ੁਰ ਨੇ ਕਿਸ ਤਰ੍ਹਾਂ ਇਸਰਾਏਲੀਆਂ ਦੀ ਅਗਵਾਈ ਕੀਤੀ ?

ਦਿਨ ਦੇ ਸਮੇਂ ਬੱਦਲ ਦਾ ਥੰਮ੍ਹ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ |