pa_obs-tq/content/10/12.md

806 B

ਫ਼ਿਰਊਨ ਨੇ ਕਿਸ ਤਰ੍ਹਾਂ ਇਹਨਾਂ ਪਹਿਲੀਆਂ ਨੌ ਬਵਾਂ ਪ੍ਰਤੀ ਆਪਣੀ ਪ੍ਰਤੀਕਿਰਿਆ ਦਿਖਾਈ ?

ਉਸ ਨੇ ਲੋਕਾਂ ਨੂੰ ਅਜ਼ਾਦ ਜਾਣ ਨਾ ਦਿੱਤਾ |

ਪਹਿਲੀਆਂ ਨੌ ਬਵਾਂ ਪ੍ਰਤੀ ਫ਼ਿਰਊਨ ਦੇ ਉੱਤਰ ਨਾ ਦੇਣ ਤੋਂ ਬਾਅਦ ਪਰਮੇਸ਼ੁਰ ਨੇ ਕੀਤਾ ?

ਪਰਮੇਸ਼ੁਰ ਨੇ ਇੱਕ ਆਖ਼ਰੀ ਬਵਾ ਭੇਜਣ ਦੀ ਯੋਜਨਾ ਬਣਾਈ |

ਇਸ ਆਖ਼ਰੀ ਬਵਾ ਨੇ ਕੀ ਕੀਤਾ ਜੋ ਪਹਿਲੀਆਂ ਨੌ ਬਵਾਵਾਂ ਨੇ ਨਹੀਂ ਕੀਤਾ ਸੀ ?

ਇਹ ਫ਼ਿਰਊਨ ਦੇ ਮਨ ਨੂੰ ਬਦਲਦੀ ਹੈ |