pa_obs-tq/content/10/02.md

592 B

ਜਦੋਂ ਫ਼ਿਰਊਨ ਇਸਰਾਏਲੀਆਂ ਨੂੰ ਜਾਣ ਤੋਂ ਮਨ੍ਹਾ ਕਰਦਾ ਰਿਹਾ ਤਾਂ ਪਰਮੇਸ਼ੁਰ ਨੇ ਕੀ ਕੀਤਾ ?

ਉਸ ਨੇ ਮਿਸਰ ਉੱਤੇ ਦਸ ਭਿਅੰਕਰ ਬਵਾਂ ਭੇਜੀਆਂ |

ਇਹਨਾਂ ਬਵਾਂ ਦੁਆਰਾ ਪਰਮੇਸ਼ੁਰ ਨੇ ਫ਼ਿਰਊਨ ਨੂੰ ਕੀ ਦਿਖਾਇਆ ?

ਕਿ ਉਹ ਫ਼ਿਰਊਨ ਅਤੇ ਮਿਸਰ ਦੇ ਸਾਰੇ ਦੇਵਤਿਆਂ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ |