pa_obs-tq/content/10/01.md

510 B

ਉਹ ਪਰਮੇਸ਼ੁਰ ਦਾ ਕਿਹੜਾ ਸੰਦੇਸ਼ ਸੀ ਜੋ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਨੂੰ ਦਿੱਤਾ ?

“ਮੇਰੇ ਲੋਕਾਂ ਨੂੰ ਜਾਣ ਦੇਹ|”

ਫ਼ਿਰਊਨ ਨੇ ਕੀ ਕੀਤਾ ਜਦੋਂ ਉਸ ਨੇ ਇਸ ਹੁਕਮ ਨੂੰ ਸੁਣਿਆ ?

ਉਸ ਨੇ ਇਸਰਾਏਲੀਆਂ ਨੂੰ ਇਸ ਤੋਂ ਵੀ ਵੱਧ ਕਠਿਨ ਕੰਮ ਕਰਨ ਨੂੰ ਕਿਹਾ |