pa_obs-tq/content/09/12.md

750 B

ਜਦੋਂ ਜੰਗਲ ਵਿੱਚ ਆਪਣੀਆਂ ਭੇਡਾਂ ਦੀ ਦੇਖ਼-ਭਾਲ ਕਰ ਰਿਹਾ ਸੀ ਤਾਂ ਮੂਸਾ ਨੇ ਇੱਕ ਕਿਹੜੀ ਅਜੀਬ ਗੱਲ ਦੇਖੀ ?

ਉਸ ਨੇ ਇੱਕ ਝਾੜੀ ਦੇਖੀ ਜਿਸ ਨੂੰ ਅੱਗ ਲੱਗੀ ਹੋਈ ਸੀ ਪਰ ਭਸਮ ਨਹੀਂ ਹੋ ਰਹੀ ਸੀ |

ਜਿਵੇਂ ਹੀ ਉਹ ਝਾੜੀ ਦੇ ਕੋਲ ਗਿਆ ਤਾਂ ਪਰਮੇਸ਼ੁਰ ਨੇ ਮੂਸਾ ਨੂੰ ਕੀ ਕਿਹਾ ?

ਪਰਮੇਸ਼ੁਰ ਨੇ ਕਿਹਾ, “ਮੂਸਾ, ਆਪਣੀ ਜੁੱਤੀ ਉਤਾਰ ਦੇ |ਤੂੰ ਇੱਕ ਪਵਿੱਤਰ ਧਰਤੀ ਤੇ ਖੜ੍ਹਾ ਹੈ|”