pa_obs-tq/content/09/08.md

377 B

ਮੂਸਾ ਨੇ ਆਪਣੇ ਸਾਥੀ ਇਸਰਾਏਲੀਆਂ ਨੂੰ ਬਚਾਉਣ ਲਈ ਕੀ ਕੀਤਾ ?

ਉਸ ਨੇ ਇੱਕ ਮਿਸਰੀ ਨੂੰ ਮਾਰ ਦਿੱਤਾ ਜੋ ਇਸਰਾਏਲੀ ਨੂੰ ਮਾਰ ਰਿਹਾ ਸੀ ਅਤੇ ਉਸ ਨੇ ਮਿਸਰੀ ਦੀ ਲਾਸ਼ ਨੂੰ ਦੱਬ ਦਿੱਤਾ |