pa_obs-tq/content/08/12.md

931 B

ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸਣ ਤੋਂ ਪਹਿਲਾਂ ਉਹਨਾਂ ਨੂੰ ਕਿਉਂ ਪਰਖਣਾ ਚਾਹਿਆ ?

ਉਸ ਨੇ ਉਹਨਾਂ ਦੀ ਪਰਖ ਕੀਤੀ ਕਿ ਉਹ ਦੇਖੇ ਕਿ ਕੀ ਉਹ ਬਦਲ ਗਏ ਹਨ ਜਾਂ ਨਹੀਂ |

ਕਿਵੇਂ ਪਰਮੇਸ਼ੁਰ ਨੇ ਯੂਸੁਫ਼ ਲਈ ਉਸਦੇ ਭਰਾਵਾਂ ਦੁਆਰਾ ਉਸਨੂੰ ਵੇਚਣ ਦੁਆਰਾ ਉਸ ਲਈ ਭਲਾਈ ਪੈਦਾ ਕੀਤੀ ?

ਯੂਸੁਫ਼ ਮਿਸਰ ਵਿੱਚ ਇੱਕ ਸ਼ਕਤੀਸ਼ਾਲੀ ਸ਼ਾਸਕ ਬਣ ਗਿਆ ਅਤੇ ਪਰਮੇਸ਼ੁਰ ਨੇ ਉਸਦੇ ਪਰਿਵਾਰ ਅਤੇ ਬਾਕੀ ਲੋਕਾਂ ਨੂੰ ਅਕਾਲ ਦੇ ਸਮੇਂ ਭੋਜਨ ਪ੍ਰਦਾਨ ਕਰਨ ਲਈ ਉਸ ਨੂੰ ਇਸਤੇਮਾਲ ਕੀਤਾ |