pa_obs-tq/content/08/09.md

458 B

ਕਿਸ ਤਰ੍ਹਾਂ ਯੂਸੁਫ਼ ਨੇ ਅਕਾਲ ਲਈ ਤਿਆਰੀ ਕੀਤੀ ?

ਯੂਸੁਫ਼ ਨੇ ਮਿਸਰੀਆਂ ਨੂੰ ਕਿਹਾ ਕਿ ਉਹ ਸੱਤ ਸਾਲ ਦੇ ਚੰਗੇ ਵਰ੍ਹਿਆਂ ਦੋਰਾਨ ਵੱਡੀ ਮਾਤਰ੍ਹਾਂ ਵਿੱਚ ਅਨਾਜ ਇੱਕਠਾ ਕਰਨ ਅਤੇ ਅਕਾਲ ਦੇ ਸਮੇਂ ਲੋਕਾਂ ਨੂੰ ਅਨਾਜ ਵੇਚਣ |