pa_obs-tq/content/08/07.md

433 B

ਕਿਹੜੀ ਯੋਗਤਾ ਪਰਮੇਸ਼ੁਰ ਨੇ ਯੂਸੁਫ਼ ਨੂੰ ਦਿੱਤੀ ਸੀ ?

ਸੁਫ਼ਨਿਆਂ ਦਾ ਅਰਥ ਦੱਸਣ ਦੀ |

ਫ਼ਿਰਊਨ ਦੇ ਸੁਫ਼ਨੇ ਦਾ ਕੀ ਅਰਥ ਸੀ ?

ਪਰਮੇਸ਼ੁਰ ਸੱਤ ਸਾਲ ਬਹੁਤ ਫ਼ਸਲ ਦੇਣ ਜਾ ਰਿਹਾ ਹੈ ਅਤੇ ਅਗਲੇ ਸੱਤ ਸਾਲ ਅਕਾਲ ਹੋਵੇਗਾ |