pa_obs-tq/content/08/05.md

359 B

ਯੂਸੁਫ਼ ਨੂੰ ਮਿਸਰ ਵਿੱਚ ਜ਼ੇਲ੍ਹ ਵਿੱਚ ਕਿਉਂ ਪਾ ਦਿੱਤਾ ?

ਯੂਸੁਫ਼ ਨੇ ਆਪਣੇ ਮਾਲਕ ਦੀ ਪਤਨੀ ਨਾਲ ਸੌਣ ਲਈ ਮਨ੍ਹਾ ਕੀਤਾ ਇਸ ਲਈ ਉਸ ਔਰਤ ਨੇ ਯੂਸੁਫ਼ ਉੱਤੇ ਝੂਠਾ ਦੋਸ਼ ਲਾਇਆ |