pa_obs-tq/content/08/03.md

507 B

ਕਿਵੇਂ ਯੂਸੁਫ਼ ਦੇ ਭਰਾਵਾਂ ਨੇ ਯਾਕੂਬ ਨੂੰ ਉਸ ਦੇ ਅਲੋਪ ਹੋਣ ਬਾਰੇ ਬਿਆਨ ਕੀਤਾ ?

ਉਹਨਾਂ ਨੇ ਯੂਸੁਫ਼ ਦੇ ਚੋਲੇ ਉੱਤੇ ਬੱਕਰੀ ਦਾ ਲਹੂ ਲਾਇਆ ਤਾਂ ਕਿ ਯਾਕੂਬ ਸਮਝੇ ਕਿ ਕਿਸੇ ਜੰਗਲੀ ਜਾਨਵਰ ਨੇ ਉਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਮਾਰ ਦਿੱਤਾ ਸੀ |