pa_obs-tq/content/08/02.md

672 B

ਯੂਸੁਫ਼ ਦੇ ਭਰਾ ਉਸ ਨੂੰ ਕਿਉਂ ਨਫਰਤ ਕਰਦੇ ਸਨ ?

ਕਿਉਂਕਿ ਯੂਸੁਫ਼, ਯਾਕੂਬ ਦਾ ਪਿਆਰਾ ਪੁੱਤਰ ਸੀ ਅਤੇ ਯੂਸੁਫ਼ ਨੂੰ ਇੱਕ ਸੁਫਨਾ ਆਇਆ ਸੀ ਕਿ ਉਹ ਆਪਣੇ ਭਰਾਵਾਂ ਉੱਤੇ ਰਾਜ ਕਰੇਗਾ |

ਯੂਸੁਫ਼ ਦੇ ਭਰਾਵਾਂ ਨੇ ਉਸ ਨਾਲ ਕਿਹੜੀ ਬੁਰਿਆਈ ਕੀਤੀ ?

ਉਹਨਾਂ ਨੇ ਉਸ ਨੂੰ ਫੜ੍ਹ ਲਿਆ ਅਤੇ ਉਸ ਨੂੰ ਗੁਲਾਮਾਂ ਦੇ ਵਪਾਰੀਆਂ ਕੋਲ ਵੇਚ ਦਿੱਤਾ |