pa_obs-tq/content/07/10.md

590 B

ਕੀ ਏਸਾਓ ਅਜੇ ਵੀ ਯਾਕੂਬ ਨਾਲ ਗੁੱਸੇ ਸੀ ?

ਨਹੀਂ , ਉਸਨੇ ਪਹਿਲਾਂ ਹੀ ਉਸਨੂੰ ਮਾਫ਼ ਕਰ ਦਿੱਤਾ ਸੀ |

ਕਿੱਥੇ ਰਹਿਣ ਲਈ ਯਾਕੂਬ ਨੇ ਡੇਰਾ ਲਾਇਆ ?

ਕਨਾਨ ਵਿੱਚ |

ਇਸਹਾਕ ਦੀ ਮੌਤ ਤੋਂ ਬਾਅਦ ਕਿਸ ਨੇ ਨੇਮ ਦੇ ਵਾਅਦੇ ਪ੍ਰਾਪਤ ਕੀਤੇ ਜੋ ਪਰਮੇਸ਼ੁਰ ਨੇ ਅਬਰਾਹਾਮ ਦੇ ਨਾਲ ਕੀਤੇ ਸੀ ?

ਯਾਕੂਬ ਨੇ |