pa_obs-tq/content/07/09.md

478 B

ਯਾਕੂਬ ਕਿਉਂ ਡਰਿਆ ਹੋਇਆ ਸੀ ਜਦੋਂ ਉਹ ਕਨਾਨ ਵਾਪਸ ਆਇਆ ?

ਉਸ ਨੇ ਸੋਚਿਆ ਕਿ ਏਸਾਓ ਉਸ ਨੂੰ ਮਾਰ ਦੇਵੇਗਾ |

ਏਸਾਓ ਦੇ ਗੁੱਸੇ ਨੂੰ ਠੰਡਾ ਕਰਨ ਲਈ ਯਾਕੂਬ ਨੇ ਕੀ ਕੀਤਾ ?

ਉਸ ਨੇ ਏਸਾਓ ਲਈ ਜਾਨਵਰਾਂ ਦੇ ਵੱਗ ਨੂੰ ਤੋਹਫ਼ੇ ਵਿੱਚ ਭੇਜਿਆ |