pa_obs-tq/content/07/05.md

396 B

ਏਸਾਓ ਨੇ ਯਾਕੂਬ ਨਾਲ ਕੀ ਕਰਨ ਦੀ ਯੋਜਨਾ ਬਣਾਈ ਜਦ ਯਾਕੂਬ ਨੇ ਏਸਾਓ ਦੀਆਂ ਬਰਕਤਾਂ ਨੂੰ ਖੋਹ ਲਿਆ ਸੀ ?

ਏਸਾਓ ਨੇ ਯੋਜਨਾ ਬਣਾਈ ਕਿ ਇਸਹਾਕ ਦੇ ਮਰਨ ਤੋਂ ਬਾਅਦ ਉਹ ਯਾਕੂਬ ਨੂੰ ਮਾਰ ਦੇਵੇਗਾ |