pa_obs-tq/content/07/03.md

540 B

ਕਿਸ ਨੂੰ ਇਸਹਾਕ ਮੁੱਢਲੀਆਂ ਬਰਕਤਾਂ ਦੇਣਾ ਚਾਹੁੰਦਾ ਸੀ ?

ਏਸਾਓ ਨੂੰ |

ਕਿਸ ਤਰ੍ਹਾਂ ਯਾਕੂਬ ਨੇ ਇਸਹਾਕ ਨਾਲ ਚਲਾਕੀ ਕੀਤੀ ਕਿ ਉਹ ਉਸ ਨੂੰ ਬਰਕਤ ਦੇਵੇ ?

ਉਸ ਨੇ ਬੱਕਰੀ ਦੀ ਖੱਲੜੀ ਪਹਿਨ ਕੇ ਏਸਾਓ ਹੋਣ ਦਾ ਬਹਾਨਾ ਕੀਤਾ ਤਾਂ ਕਿ ਇਸਹਾਕ ਸੋਚੇ ਕਿ ਉਹ ਏਸਾਓ ਹੈ |